WorryFree Computers   »   [go: up one dir, main page]

Android ਡੀਵਾਈਸ ਨੀਤੀ

3.0
28.6 ਹਜ਼ਾਰ ਸਮੀਖਿਆਵਾਂ
5 ਕਰੋੜ+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

Android Device Policy ਤੁਹਾਡੀ ਸੰਸਥਾ ਦਾ ਡਾਟਾ ਸੁਰੱਖਿਅਤ ਰੱਖਣ ਵਿੱਚ ਤੁਹਾਡੇ ਆਈ.ਟੀ. ਪ੍ਰਸ਼ਾਸਕ ਦੀ ਮਦਦ ਕਰਦੀ ਹੈ। ਤੁਹਾਡਾ ਪ੍ਰਸ਼ਾਸਕ ਸੁਰੱਖਿਆ ਨੀਤੀਆਂ ਅਤੇ ਸੈਟਿੰਗਾਂ ਦਾ ਪ੍ਰਬੰਧਨ ਕਰਨ ਲਈ ਐਪ ਦੀ ਵਰਤੋਂ ਕਰ ਸਕਦਾ ਹੈ। ਡੈਮੋ ਮੋਡ ਸਿਰਜਣ ਲਈ Android Enterprise demo (https://android.com/enterprise/demo) ਦੀ ਵਰਤੋਂ ਕਰੋ।

Android Device Policy ਪੇਸ਼ਕਸ਼ਾਂ:
• ਆਸਾਨ ਦਾਖਲਾ
• ਪ੍ਰਬੰਧਿਤ Google Play ਤੱਕ ਪਹੁੰਚ
• ਈਮੇਲ ਅਤੇ ਕਾਰਜ ਸਰੋਤਾਂ ਤੱਕ ਪਹੁੰਚ

ਵਿਕਾਸਕਾਰ Android Device Policy ਵਾਲੇ ਡੀਵਾਈਸਾਂ ਦਾ ਪ੍ਰਬੰਧਨ ਕਰਨ ਲਈ Android Management API (https://g.co/dev/androidmanagement) ਦੀ ਵਰਤੋਂ ਕਰਦੇ ਹਨ।

ਇਜਾਜ਼ਤਾਂ ਸੰਬੰਧੀ ਨੋਟਿਸ
• ਕੈਮਰਾ: ਵਿਕਲਪਿਕ ਤੌਰ 'ਤੇ ਐਂਟਰਪ੍ਰਾਈਜ਼ ਦਾਖਲੇ ਲਈ QR ਕੋਡ ਨੂੰ ਸਕੈਨ ਕਰਨ ਵਾਸਤੇ ਵਰਤਿਆ ਜਾਂਦਾ ਹੈ
• ਸੰਪਰਕ: ਤੁਹਾਡੇ ਕਾਰਜ ਖਾਤੇ ਨੂੰ ਡੀਵਾਈਸ 'ਤੇ ਸ਼ਾਮਲ ਕਰਨ ਲਈ ਵਰਤਿਆ ਜਾਂਦਾ ਹੈ, ਜੋ ਪ੍ਰਬੰਧਿਤ Google Play ਤੱਕ ਪਹੁੰਚ ਲਈ ਲੋੜੀਂਦਾ ਹੈ
• ਫ਼ੋਨ: ਡੀਵਾਈਸ ਰਜਿਸਟਰ ਕਰਨ, ਡੀਵਾਈਸ ਪਛਾਣਕਰਤਾ ਦੀ ਆਪਣੇ ਆਈ.ਟੀ. ਪ੍ਰਸ਼ਾਸਕ ਨੂੰ ਰਿਪੋਰਟ ਕਰਨ ਲਈ ਵਰਤਿਆ ਜਾਂਦਾ ਹੈ
• ਟਿਕਾਣਾ: ਉਪਲਬਧ ਵਾਈ-ਫਾਈ ਨੈੱਟਵਰਕਾਂ ਬਾਰੇ ਪੁੱਛਗਿੱਛ ਕਰਨ, ਆਈ.ਟੀ. ਨੀਤੀ ਨਾਲ ਇਕਸਾਰ ਹੋਣ ਲਈ ਅਤੇ ਮੌਜੂਦਾ ਸੰਰੂਪਣ ਦੇ ਕੰਮ ਨਾ ਕਰਨ 'ਤੇ ਨਵੇਂ ਨੈੱਟਵਰਕ ਦੀ ਪੇਸ਼ਕਸ਼ ਲਈ ਵਰਤਿਆ ਜਾਂਦਾ ਹੈ
ਤੁਸੀਂ ਵਿਕਲਪਿਕ ਇਜਾਜ਼ਤ ਦੀਆਂ ਬੇਨਤੀਆਂ ਤੋਂ ਹਟਣ ਦੀ ਚੋਣ ਕਰ ਸਕਦੇ ਹੋ ਅਤੇ ਫੇਰ ਵੀ ਐਪ ਦੀ ਵਰਤੋਂ ਕਰ ਸਕਦੇ ਹੋ।
ਨੂੰ ਅੱਪਡੇਟ ਕੀਤਾ
28 ਮਈ 2024

ਡਾਟਾ ਸੁਰੱਖਿਆ

ਸਿਸਟਮ ਸੇਵਾਵਾਂ ਮੁਹੱਈਆ ਕਰਵਾਉਣ ਲਈ Android ਡੀਵਾਈਸ ਨੀਤੀ ਤੁਹਾਡੇ ਡੀਵਾਈਸ ਵਿੱਚ ਸ਼ਾਮਲ ਹੈ। ਹੋਰ ਜਾਣਨ ਲਈ, ਵਿਕਾਸਕਾਰ ਦੀ ਸਾਈਟ ਅਤੇ ਪਰਦੇਦਾਰੀ ਨੀਤੀ ਦੇਖੋ।

ਰੇਟਿੰਗਾਂ ਅਤੇ ਸਮੀਖਿਆਵਾਂ

3.0
27.4 ਹਜ਼ਾਰ ਸਮੀਖਿਆਵਾਂ

ਨਵਾਂ ਕੀ ਹੈ

• ਬੱਗ ਠੀਕ ਕੀਤੇ ਗਏ ਹਨ
https://developers.google.com/android/management/release-notes 'ਤੇ ਪੂਰੇ ਰਿਲੀਜ਼ ਨੋਟ-ਕਥਨ ਦੇਖੋ